ਮੰਜੇ ਦੀ ਬਾਹੀ ਟੁੱਟਣ ਨਾਲ ਉਹ ਉੱਧਰ ਨੂੰ ਨਿਵਾਣਾਂ ਹੋ ਜਾਂਦਾ,👎 ਪਰ ਜ਼ਿੰਦਗੀ ਦੇ ਮਸਲੇ ਵਿੱਚ ਬੰਦਾ ਠੋਕਰ ਖਾਣ ਮਗਰੋਂ ਹੋਰ ਸਿਆਣਾ ਹੋ ਜਾਂਦਾ,😑 ਜਵਾਨੀ ਢਲਣ ਮਗਰੋਂ ਬੁਢਾਪੇ ਵਿੱਚ ਬੰਦਾ ਮੱਤ ਦਾ ਫਿਰ ਤੋਂ ਨਿਆਣਾ ਹੋ ਜਾਂਦਾ,👶 ਘਰ ਦੇ ਵਿੱਚੋਂ ਕੱਢ ਬਾਹਰ ਸੁੱਟਦੇ ਜਿਹੜਾ ਸੰਦ ਪੁਰਾਣਾ ਹੋ ਜਾਂਦਾ,😶 ਇੱਸੇ ਤਰਾਂ ਜੇਕਰ ਕੋਈ ਦਿਲ ਤੋਂ ਲਹਿਜੇ ਮਾਨਾਂ ਫਿਰ ਉਹ ਫਲਾਣਾ ਹੋ ਜਾਂਦਾ...।।।🤤 #ਪੰਜ_ਆਬ #ਮਝੈਲ #PB_02 #MANAWALA 🚜#HS_MAAN✍️ #WMK🙏