Nojoto: Largest Storytelling Platform

ਅੱਜ ਫੇਰ ਮੈਂ ਖੱਪ ਕੇ ਆਇਆ ਪੈਸਾ ਪੈਸਾ ਜਪ ਕੇ ਆਇਆ ਜ਼ਮੀਰ

ਅੱਜ ਫੇਰ ਮੈਂ ਖੱਪ ਕੇ ਆਇਆ 
ਪੈਸਾ ਪੈਸਾ ਜਪ ਕੇ ਆਇਆ

ਜ਼ਮੀਰ ਮੇਰੇ ਦੀ ਲਾਸ਼ ਨੂੰ ਅੱਜ ਵੀ 
ਰੋਜ਼ ਦੀ ਤਰ੍ਹਾਂ ਨੱਪ ਕੇ ਆਇਆ

ਘਰ ਦੀ ਦੇਹਲੀਜ਼ ਨਹੀਂ ਟੱਪਿਆ ਮੈਂ 
ਅੱਜ ਮੈਂ ਬਾਡਰ ਟੱਪ ਕੇ ਆਇਆ

ਮਾਂ ਨੇ ਅੱਜ ਮੈਨੂੰ ਫਿਰ ਏ ਆਖਿਆ 
ਕੰਜਰ ਫੇਰ ਡਫ਼ ਕੇ ਆਇਆ

ਇੱਕ ਤਾਂ ਆਪਣੇ ਆਖਣ ਮੈਨੂੰ 
ਇੱਕ ਮੈਂ ਬਾਹਰੋਂ ਤੱਪ ਕੇ ਆਇਆ

©jittu sekhon #shoes
ਅੱਜ ਫੇਰ ਮੈਂ ਖੱਪ ਕੇ ਆਇਆ 
ਪੈਸਾ ਪੈਸਾ ਜਪ ਕੇ ਆਇਆ

ਜ਼ਮੀਰ ਮੇਰੇ ਦੀ ਲਾਸ਼ ਨੂੰ ਅੱਜ ਵੀ 
ਰੋਜ਼ ਦੀ ਤਰ੍ਹਾਂ ਨੱਪ ਕੇ ਆਇਆ

ਘਰ ਦੀ ਦੇਹਲੀਜ਼ ਨਹੀਂ ਟੱਪਿਆ ਮੈਂ 
ਅੱਜ ਮੈਂ ਬਾਡਰ ਟੱਪ ਕੇ ਆਇਆ

ਮਾਂ ਨੇ ਅੱਜ ਮੈਨੂੰ ਫਿਰ ਏ ਆਖਿਆ 
ਕੰਜਰ ਫੇਰ ਡਫ਼ ਕੇ ਆਇਆ

ਇੱਕ ਤਾਂ ਆਪਣੇ ਆਖਣ ਮੈਨੂੰ 
ਇੱਕ ਮੈਂ ਬਾਹਰੋਂ ਤੱਪ ਕੇ ਆਇਆ

©jittu sekhon #shoes
jaspreetsekhon6367

jittu sekhon

New Creator