ਮਾਂ ਦਾ ਪਿਆਰ ਦੁਨੀਆ ਤੋ ਵੱਖਰਾ ਪਿਓ ਅੱਗੇ ਕੀਮਤ ਵੀ ਘੱਟ ਸਿਰ ਦੇ ਤਾਜਾਂ ਦੀ ਜਿਹਨੇ ਕਦੇ ਕੀਤਾ ਨਾ ਰਿਆਜ਼ ਉਹ ਨੂੰ ਕੀਮਤ ਕੀ ਪਤਾ ਸਾਜਾਂ ਦੀ ਲਿਖਾਰੀ ਸਿਮਰਨ ਸੱਗੂ #message ਸਾਜਾਂ ਦੀ ਸਾਂਭ #ਲਿਖਾਰੀ ਸਿਮਰਨ ਸੱਗੂ