Nojoto: Largest Storytelling Platform

ਐਵੇਂ ਨ੍ਹੀ ਰਹਿੰਦਾ ਨੇਟ ਤੇ ਆਂ ਹਰ ਵੇਲੇ, ਅੱਖਾਂ ਮੋਬਾਇਲ ਚ

ਐਵੇਂ ਨ੍ਹੀ ਰਹਿੰਦਾ ਨੇਟ ਤੇ ਆਂ ਹਰ ਵੇਲੇ,
ਅੱਖਾਂ ਮੋਬਾਇਲ ਚ ਗੜੀਆਂ ਰਹਿੰਦੀਆਂ ਨੇ,
ਅਜੇ ਕਰਜ਼ੇ ਬੜੇ ਉਤਾਰਨੇ ਪਏ ਨੇ, ਕੀ ਦੱਸਾਂ
ਤੇ ਜਿੰਦਗੀ ਦੀ ਥੋੜੀਆਂ ਘੜੀਆਂ ਰਹਿੰਦੀਆਂ ਨੇ
ਹਾਂ ਦੇਖਦਾ,ਸਿੱਖਦਾ ਰਹਿੰਦਾ ਮੈਂ ਫ਼ਰਿਸ਼ਤਿਆਂ ਤੋਂ
ਕੀ ਕੁੱਝ ਕਰਾਂ ਤੇ ਤੁਹਾਡਾ ਰੱਬ ਨਾਲ ਮੇਲ ਹੋ ਜਏ,
"ਕਰ ਉਪਰਾਲੇ ਰੀਂਸ਼ੂ,ਘੱਟ ਤਰਕੀਬਾਂ ਦੁਆਵਾਂ ਕਮਾ" , 
ਅਵਾਜ਼ਾਂ ਅੰਦਰੋਂ ਹਰ ਵੇਲੇ ਕਹਿੰਦਿਆਂ ਰਹਿੰਦੀਆਂ ਨੇ

 #yqbhaji #फ़रिश्ते #ਦੁਆਵਾਂ #ਸਿੱਖੋ   #ਖੁਦਾਈ

rishu2984183349154

Rishu

New Creator