ਮੈਂ ਹਮੇਸ਼ਾ ਇਸ ਗੱਲ ਤੇ ਗੌਰ ਕੀਤੀ ਹੈ__ ਜੋ ਆਪਣੇ ਤੇ ਮਰਦਾ ਹੈ, ਆਪਾਂ ਨੂੰ ਉਸਦੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ, ਜਿਸ ਤੇ ਆਪਾਂ ਮਾਰਦੇ ਹਾਂ, ਉਸਨੂੰ ਆਪਣੇ ਜਜ਼ਬਾਤਾਂ ਦੀ ਕਦਰ ਨਹੀਂ ਹੁੰਦੀ। ਬਸ ਇਹੀ ਦਰਦ ਭਰਿਆ ਇੱਕ ਤਰਫ਼ਾ ਪਿਆਰ ਹੁੰਦਾ ਹੈ। ਜਿਸ ਵਿਚ ਹਮੇਸ਼ਾ ਇੱਕ ਤਰਫੋ ਇਕਰਾਰ ਤੇ ਦੂਜੇ ਤਰਫੋ ਇਨਕਾਰ ਹੁੰਦਾ ਹੈ। #amarsardar ©MOOSTFA #alonesoul