Nojoto: Largest Storytelling Platform

ਪੂਰੀ ਦੁਨੀਆਂ ਵਿੱਚ ਸਭ ਕੁੱਝ ਬੰਦ ਪਿਆ ਤੇ ਸਭ ਵੇਹਲੇ ਬੈਠੇ

ਪੂਰੀ ਦੁਨੀਆਂ ਵਿੱਚ ਸਭ ਕੁੱਝ ਬੰਦ ਪਿਆ ਤੇ 
ਸਭ ਵੇਹਲੇ ਬੈਠੇ ਨੇ ਆਪਣੇ ਕੰਮਾਂ ਤੋਂ ,ਕੋਈ ਕੰਮ ਨਹੀਓਂ ਕਰਦਾ।
ਪਰ ਫਿਰ ਵੀ ਰੋਟੀ ਬਿਨ੍ਹਾਂ ਕਿਸੇ ਦਾ ਵੀ ਨਹੀਂਓ ਸਰਦਾ ।
ਇੱਕ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਬਾਬੇ ਨਾਨਕ ਦਾ
 ਵੀਹ ਰੁਪਏ ਦਾ ਚਲਾਇਆ ਲੰਗਰ ਅੱਜ ਤੱਕ ਵੀ ਚਲਦਾ ।
ਤੇ ਚਲਦਾ ਰਹੂਗਾ 🙏
ਜਲਦੀ ਹੀ ਪਹਿਲਾਂ ਵਰਗਾ ਮਾਹੌਲ ਹੋ ਜਾਣਾ ਏ ,
ਉਹ ਦਿਨ ਵੀ ਆ ਬਹੁਤ ਨਜ਼ਦੀਕ।
ਘਬਰਾਓ ਨਾ ਤੁਸੀਂ ਸਾਰੇ ਵਾਹਿਗੁਰੂ ਜੀ ਦੀ
 ਕਿਰਪਾ ਨਾਲ ਸਭ ਹੋ ਜਾਣਾ ਠੀਕ । #gurunanakji#ਲੰਗਰ#langar#waheguruji

mehrasaab5704

Mehra Saab

New Creator