ਇੱਕੋ ਹੈ ਤਮੰਨਾ ਮੌਤ ਮੈਨੂੰ ਆ ਜਾਵੇ, ਵੇਮੱਤਲਬੀ ਦੁਨੀਆਂ ਤੋਂ ਅੱਕ ਗਿਆ ਹਾਂ, ਅੱਜ ਤੱਕ ਮਾੜਾ ਨੇਈਓਂ ਕੀਤਾ ਕਿਸੇ ਦਾ, ਲੋਕਾਂ ਮੂੰਹੋਂ ਮਾੜਾ ਸੁੱਣ-ਸੁੱਣ ਥੱਕ ਗਿਆ ਹਾਂ। #akash_randhawa