Nojoto: Largest Storytelling Platform

ਇੱਕ ਬੇਂਚ ਤੇ ਚਾਰ ਜਾਣੇ, ਅਸੀਂ ਬਹਿਕੇ ਮਹਿਫ਼ਿਲ ਲੌਂਦੇ ਸੀ,

ਇੱਕ ਬੇਂਚ ਤੇ ਚਾਰ ਜਾਣੇ,
ਅਸੀਂ ਬਹਿਕੇ ਮਹਿਫ਼ਿਲ ਲੌਂਦੇ ਸੀ,
ਕੋਈ ਮੈਡਮ ਨਾ ਬਹਿਣ ਦਿੰਦੀ,
ਅਸੀਂ ਸੱਬ ਨੂੰ ਬੜਾ ਸਤੋਂਦੇ ਸੀ,
ਜਿਹੜੇ ਰੋਜ਼ ਸਵੇਰੇ ਮਿੱਲ,
ਕੇ ਹੱਥ ਮਿਲੋਂਦੇ ਸੀ,
ਹੁਣ ਕਦੇ ਕਦੇ ਮੈਨੂੰ,
ਦਿੱਖਣੇ ਉਹ ਸੱਬ ਚੇਹਰੇ ਨੇ,
ਬਹੁਤ ਹੀ ਯਾਦਾਂ ਰਹਿਣੀਆਂ,
ਦਿੱਲ ਵਿੱਚ ਮੇਰੇ ਨੇ,
ਉਹ ਯਾਰ ਨੀ ਭੁੱਲਣੇ,
ਜ਼ਿਗਰੀ ਜੋ ਵੀ ਮੇਰੇ ਨੇ...
#Haibowaliya #Haibowaliya #nojotoludhiana #missingCollgeFriends #LpuUniversity
ਇੱਕ ਬੇਂਚ ਤੇ ਚਾਰ ਜਾਣੇ,
ਅਸੀਂ ਬਹਿਕੇ ਮਹਿਫ਼ਿਲ ਲੌਂਦੇ ਸੀ,
ਕੋਈ ਮੈਡਮ ਨਾ ਬਹਿਣ ਦਿੰਦੀ,
ਅਸੀਂ ਸੱਬ ਨੂੰ ਬੜਾ ਸਤੋਂਦੇ ਸੀ,
ਜਿਹੜੇ ਰੋਜ਼ ਸਵੇਰੇ ਮਿੱਲ,
ਕੇ ਹੱਥ ਮਿਲੋਂਦੇ ਸੀ,
ਹੁਣ ਕਦੇ ਕਦੇ ਮੈਨੂੰ,
ਦਿੱਖਣੇ ਉਹ ਸੱਬ ਚੇਹਰੇ ਨੇ,
ਬਹੁਤ ਹੀ ਯਾਦਾਂ ਰਹਿਣੀਆਂ,
ਦਿੱਲ ਵਿੱਚ ਮੇਰੇ ਨੇ,
ਉਹ ਯਾਰ ਨੀ ਭੁੱਲਣੇ,
ਜ਼ਿਗਰੀ ਜੋ ਵੀ ਮੇਰੇ ਨੇ...
#Haibowaliya #Haibowaliya #nojotoludhiana #missingCollgeFriends #LpuUniversity
haibowaliya7430

Haibowaliya

New Creator