ਮੇਰਾ ਰਬ ਮੇਰਾ ਰਬ ਨ ਭੁਖ ਲਗੇ ੳਸ ਨੂੰ ਨ ਦੁਖ ਲਗੇ ੳਸ ਨੂੰ ਨ ਡਰ ਕਾਹੇ ਕਿਸਮ ਦਾ ਨ ਲਹੂ ਹਡ ਤੇ ਜਿਸਮ ਦਾ ਨ ਮੌਤ ਨ ਹੀ ਜੰਮਦਾ ਨ ਤੁਰੇ ਨ ਹੀ ਥੰਮਦਾ ਨ ਅਾਸ ਤੇ ੳੁਮੀਦ ਹੈ ਨ ਵਖ ੳੁਹਦੀ ਦੀਦ ਹੈ ਨ ਰੋਂਵਦਾ ਨ ਹਸਦਾ ਕਿਸੇ ੲਿਕ ਥਾਂ ਨਹੀ ਵਸਦਾ ਹੈ ਸਭਨਾਂ ਤੋਂ ੳੁਹ ਵਖਰਾ ਛੁਪਿਅਾ ੲੇ ੲਿਹਨਾਂ ਅਖਰਾਂ ਨ ਕਲਮ ਤੇ ਦਵਾਤ ੳੁਹ ਫਿਰ ਵੀ ਹੈ ਵਿਸਮਾਦ ੳੁਹ ਤੇਰੀ ਮੌਤ ਤੋਂ ਵੀ ਬਾਦ ੳੁਹ ਹੈ ਸਦ ਸਦਾ ਅਾਬਾਦ ੳੁਹ ...ਬਸਖੇੜੀਅਾ #ਰਬ #TheGod #bhagvaan #InspireThroughWriting Nojoto ✍️रघु अज्ञात कवि✍️ ਕਮਲਪ੍ਰੀਤ ਕੌਰ ਹਰਫ਼ ਦਾਨਗੜੵੀਆ