ਕੁਝ ਸੋਚਦਾਂ ਹਾਂ, ਕੁਝ ਹੋ ਜਾਨਾਂ... ਜਿੱਥੇ ਕੋਈ ਨਹੀਂ, ਉਥੇ ਖਲੋ ਜਾਨਾਂ... ਨਾ ਸਮਜ਼ ਜੇਹਨ ਵਿਚ ਪੈਂਦੀ ਏ, ਜ਼ੁਬਾਨ ਵੀ ਚੁੱਪ, ਨਾ ਕੁਝ ਕਹਿੰਦੀ ਏ... ਕਿਦਾਂ ਖੁੱਦ ਨੂੰ ਕਰਾਂ ਬਹਾਲ ਜਿਆ ਮੈਂ, ਮੇਰੇ ਖੂੰਜੇ ਲੱਗਣ ਗਵਾਹ ਸਾਰੇ... ਲਗਦਾ! ਲਾਪਤਾ ਹੋਏ ਫਿਰਦੇ ਨੇ, ਮੇਰੀ ਜ਼ਿੰਦਗੀ ਦੇ ਮਲਾਹ ਸਾਰੇ।। #JOHNY🖋️ ©Johny #yaar_forever #JOHNY🖋️ #punjabi #likhari✍️ #likhtan #insta_johny_jwahar #najoto #Seating