ਤੇਰਾ ਦੀਦਾਰ ਸੀ ਮੈਨੂੰ ਰੱਬ ਵਰਗਾ ਨਾ ਜਾਦੇ ਸੀ ਮੱਥਾ ਟੇਕਣ ਦੇ ਲਈ ਪਰ ਦਿਲ 'ਚ' ਜੇ ਕੁੱਝ ਰਹਿਮ ਬਾਕੀ ਹੋਵੇ ਤਾਂ ਆ ਜਾਵੀ ਸਿਵਿਆ ਦੀ ਅੱਗ ਸੇਕਣ ਦੇ ਲਈ ਪਰ ਤੂੰ ਚੱਕੀ ਨਾ ਮੁੱਖ ਤੋ ਕਫਨ ਮੇਰੇ ਕਿਤੇ ਉੱਠ ਨਾ ਖੜਾ ਤੈਨੂੰ ਵੇਖਣ ਦੇ ਲਈ #pinder