ਜੇ ਮੈਂ ਤੈਨੂੰ ਕਹਾ ਮੇਰੇ ਨਾਲ ਖੜ,ਮੈਨੂੰ ਛੱਡ ਕੇ ਤਾਂ ਨੀ ਜਾਏਗੀ। ਜੇ ਮੈਂ ਤੈਨੂੰ ਕਹਾ ਮੇਰੇ ਦਿਲ ਵਿੱਚ ਰਹਿ, ਤੂੰ ਮੈਨੂੰ ਦਿਲ ਵਿੱਚੋਂ ਕੱਢ ਕੇ ਤਾਂ ਨੀੰ ਜਾਏਗੀ। ਜੇ ਮੈਂ ਤੇਰੇ ਨਾਲ ਲੜਾ, ਕੀ ਤੂੰ ਮੈਨੂੰ ਗਲ਼ ਨਾਲ ਲਾਏਗੀ। ਜਜ਼ਬਾਤੀ ਜਿਹਾ ਬੰਦਾ ਮੈਂ , ਕੀ ਮੇਰੇ ਜਜ਼ਬਾਤਾਂ ਤੇ ਕਾਬੂ ਪਾਏਗੀ। ਮੇਰਾ ਮਾਰੂਥਲ ਵਰਗਾ ਹਾਲ, ਕੀ ਤੂੰ ਬੱਦਲੀੰ ਬਣਕੇ ਛਾਏਗੀ । ਮੈੰ ਦੁੱਖਾਂ ਦੇ ਵਿੱਚ ਭਰਿਆ ਹਾਂ, ਕੀ ਤੂੰ ਖੁਸ਼ੀਆਂ ਲੈ ਕੇ ਆਏਗੀ। ਮੇਰੀ ਜਾਨ ਤੇਰੇ ਵਿੱਚ ਵਸਦੀ ਆ, ਕੀ ਤੂੰ ਮੇਰੀ ਜਾਨ ਬਣ ਕੇ ਆਵੇਗੀ। ਕੀ ਤੂੰ ਮੇਰੀ ਜਾਨ ਬਣ ਕੇ ਆਵੇਗੀ। sukh Saab #Love #instagram #for