Nojoto: Largest Storytelling Platform

ਅੱਜ ਦੇ ਹਾਲਾਤਾਂ ਦਾ ਹਾਲ ਬੋਲਦਾ ਧਿਅਾਨ ਨਾਲ ਸੁਣਿਓ ਮੈ ਪ

ਅੱਜ ਦੇ ਹਾਲਾਤਾਂ ਦਾ ਹਾਲ ਬੋਲਦਾ 
ਧਿਅਾਨ ਨਾਲ ਸੁਣਿਓ 
ਮੈ ਪੰਜਾਬ ਬੋਲਦਾ
ਦਿੱਤੀ ਸੀ ਕੁਰਬਾਨੀ
ਜਿਹਨਾਂ ਮੇਰੇ ਲੲੀ 
ਓਹਨਾਂ ਸੂਰ ਵੀਰਾਂ 
ਦਾ ਕਰਜ਼ਦਾਰ ਬੋਲਦਾ 
ਜਿਥੇ ਦਾ ਸੀ ਬੱਚਾ 
ਹੋ ੲਿੱਕ ਮੁੱਠ ਬੋਲਦਾ
ਕਿਓ ਹੁਣ ਵੱਖ- ਵੱਖ 
ਵਿੱਚ ਜੁਟਾਂ ਬੋਲਦਾ 
ਜਿਥੇ ਸੀ ਹਮੇਸ਼ਾ
ਧੀਅਾਂ ਦਾ ਸਤਿਕਾਰ ਬੋਲਦਾ
ਕਿਓ ਓਥੇ ਹੋੲਿਅਾ
ਧੀ ਨਾਲ ਬਲਾਤਕਾਰ ਬੋਲਦਾ 
ਗੁਰੂਅਾਂ ਦੀ ਬਾਣੀ ਦਾ ਸੀ 
ਜਿਥੇ ਸਿਰਫ ਜਾਪ ਬੋਲਦਾ
ਕਿੳੁ ਹੁਣ ਓਥੇ ੲਿਹਨਾਂ ਪਾਪ ਬੋਲਦਾ
ਧਿਅਾਨ ਨਾਲ ਸੁਣਿਓ 
ਮੈ ਪੰਜਾਬ ਬੋਲਦਾ ......
-ਮਨਿੰਦਰ ਸਿੰਘ # mein punjab bolda #
ਅੱਜ ਦੇ ਹਾਲਾਤਾਂ ਦਾ ਹਾਲ ਬੋਲਦਾ 
ਧਿਅਾਨ ਨਾਲ ਸੁਣਿਓ 
ਮੈ ਪੰਜਾਬ ਬੋਲਦਾ
ਦਿੱਤੀ ਸੀ ਕੁਰਬਾਨੀ
ਜਿਹਨਾਂ ਮੇਰੇ ਲੲੀ 
ਓਹਨਾਂ ਸੂਰ ਵੀਰਾਂ 
ਦਾ ਕਰਜ਼ਦਾਰ ਬੋਲਦਾ 
ਜਿਥੇ ਦਾ ਸੀ ਬੱਚਾ 
ਹੋ ੲਿੱਕ ਮੁੱਠ ਬੋਲਦਾ
ਕਿਓ ਹੁਣ ਵੱਖ- ਵੱਖ 
ਵਿੱਚ ਜੁਟਾਂ ਬੋਲਦਾ 
ਜਿਥੇ ਸੀ ਹਮੇਸ਼ਾ
ਧੀਅਾਂ ਦਾ ਸਤਿਕਾਰ ਬੋਲਦਾ
ਕਿਓ ਓਥੇ ਹੋੲਿਅਾ
ਧੀ ਨਾਲ ਬਲਾਤਕਾਰ ਬੋਲਦਾ 
ਗੁਰੂਅਾਂ ਦੀ ਬਾਣੀ ਦਾ ਸੀ 
ਜਿਥੇ ਸਿਰਫ ਜਾਪ ਬੋਲਦਾ
ਕਿੳੁ ਹੁਣ ਓਥੇ ੲਿਹਨਾਂ ਪਾਪ ਬੋਲਦਾ
ਧਿਅਾਨ ਨਾਲ ਸੁਣਿਓ 
ਮੈ ਪੰਜਾਬ ਬੋਲਦਾ ......
-ਮਨਿੰਦਰ ਸਿੰਘ # mein punjab bolda #