ਆਪਣੀ ਹੀ ਮਸਤੀ 'ਚ ਉੱਡ ਸੋਹਣਿਆ, ਦੁਨੀਆਂ ਤਾਂ ਖੰਭ ਵੱਡਣਾ ਈ ਹੁੰਦਾ ਏ ਐਂਵੇ ਨਈਓ ਪਰਵਾਹ ਕਿਸੇ ਦੀ ਕਰੀਦੀ, ਦੁਨੀਆਂ ਦਾ ਕੰਮ ਭੰਡਣਾ ਈ ਹੁੰਦਾ ਏ -Singh.Ramandeep_pb13 #Motivational_likhari #motivational_likhari #SinghRamandeepUniqueProductions #award_winner_writer #trendinglikhari #motivationalwriter #motivationallines