Nojoto: Largest Storytelling Platform

#ਵਕਤ ਸੰਨ੍ਹ ਲਾਉਣੀ ਵਕਤ ਨੂੰ ਸੰਤਾਪ ਐ ਵਕਤ ਹੀ ਤਾਂ ਸਾਰਿਆਂ

#ਵਕਤ
ਸੰਨ੍ਹ ਲਾਉਣੀ ਵਕਤ ਨੂੰ ਸੰਤਾਪ ਐ
ਵਕਤ ਹੀ ਤਾਂ ਸਾਰਿਆਂ ਦਾ ਬਾਪ ਐ

ਵਕਤ ਤੋਂ ਵੱਡਾ ਖਿਲਾੜੀ ਨਾ ਕੋਈ 
ਵਕਤ ਨੂੰ ਕੋਈ ਦੇ ਸਕੇ ਨਾ ਮਾਤ ਐ

ਸਬਕ ਡਾਅਢੇ ਜ਼ਿੰਦਗੀ ਦੇ ਬੇਲੀਓ 
ਹੱਥ ਫੜ ਸਭ ਨੂੰ ਸਿਖਾਉਂਦਾ ਆਪ ਐ

ਹਰ ਮਰਜ਼ ਦੀ ਹੈ ਬਣੇ ਦਾਰੂ ਸਦਾ
ਜ਼ਿੰਦਗੀ ਦੀ ਇੱਕ ਅਮੁੱਲੀ ਛਾਪ ਐ

ਇਹ ਨਹੀਂ ਰੁਕਦਾ ਕਿਸੇ ਦੇ ਵਾਸਤੇ
ਹਰ ਸਫ਼ਰ ਪਲਕਾਂ ਚ ਲੈਂਦਾ ਨਾਪ ਐ

ਅਰਥ ਦੱਸੇ  ਜ਼ਿੰਦਗੀ  ਦੇ  ਕੀਮਤੀ 
ਵਾਂਗਰ ਗੁਰੂ ਦੇ ਅੱਥਰਾ ਪ੍ਰਤਾਪ ਐ

ਬੀਤਿਆ ਹੱਥ ਨਾ ਸਮਾਂ ਹੈ ਆਂਵਦਾ 
ਵਕਤ ਦੀ ਬੇਕਦਰੀ ਹਾੜਾ ਪਾਪ ਐ

ਵਾਂਗਾਂ ਫੜ ਵਕਤ ਦੀ ਚੱਲੇ ਜੋ ਚਾਲ
ਹਰਜੀਤ ਲੈਂਦਾ ਕਾਮਯਾਬੀ ਭਾਂਪ ਐ

©Pammy Sehgal #Waqt
#ਵਕਤ
ਸੰਨ੍ਹ ਲਾਉਣੀ ਵਕਤ ਨੂੰ ਸੰਤਾਪ ਐ
ਵਕਤ ਹੀ ਤਾਂ ਸਾਰਿਆਂ ਦਾ ਬਾਪ ਐ

ਵਕਤ ਤੋਂ ਵੱਡਾ ਖਿਲਾੜੀ ਨਾ ਕੋਈ 
ਵਕਤ ਨੂੰ ਕੋਈ ਦੇ ਸਕੇ ਨਾ ਮਾਤ ਐ

ਸਬਕ ਡਾਅਢੇ ਜ਼ਿੰਦਗੀ ਦੇ ਬੇਲੀਓ 
ਹੱਥ ਫੜ ਸਭ ਨੂੰ ਸਿਖਾਉਂਦਾ ਆਪ ਐ

ਹਰ ਮਰਜ਼ ਦੀ ਹੈ ਬਣੇ ਦਾਰੂ ਸਦਾ
ਜ਼ਿੰਦਗੀ ਦੀ ਇੱਕ ਅਮੁੱਲੀ ਛਾਪ ਐ

ਇਹ ਨਹੀਂ ਰੁਕਦਾ ਕਿਸੇ ਦੇ ਵਾਸਤੇ
ਹਰ ਸਫ਼ਰ ਪਲਕਾਂ ਚ ਲੈਂਦਾ ਨਾਪ ਐ

ਅਰਥ ਦੱਸੇ  ਜ਼ਿੰਦਗੀ  ਦੇ  ਕੀਮਤੀ 
ਵਾਂਗਰ ਗੁਰੂ ਦੇ ਅੱਥਰਾ ਪ੍ਰਤਾਪ ਐ

ਬੀਤਿਆ ਹੱਥ ਨਾ ਸਮਾਂ ਹੈ ਆਂਵਦਾ 
ਵਕਤ ਦੀ ਬੇਕਦਰੀ ਹਾੜਾ ਪਾਪ ਐ

ਵਾਂਗਾਂ ਫੜ ਵਕਤ ਦੀ ਚੱਲੇ ਜੋ ਚਾਲ
ਹਰਜੀਤ ਲੈਂਦਾ ਕਾਮਯਾਬੀ ਭਾਂਪ ਐ

©Pammy Sehgal #Waqt
pammysehgal4038

Pammy Sehgal

New Creator