ਪੀਂਘ ਪਾ ਕੇ ਪਿਆਰਾਂ ਦੀ ਕਿਦਾਂ ਹੁੰਦੇ ਮਾੜੇ ਹਾਲ ਦੇਖੋ ਮੈਂ ਤੇਰਾ ਹਾਂ ਜੋ ਕਹਿੰਦੇ ਨੇ ਕਿੱਦਾਂ ਬਣਦੇ ਗੈਰਾਂ ਦੀ ਢਾਲ ਦੇਖੋ। ਨਾ ਹੱਸ ਹੋਣਾ ਨਾ ਰੋ ਹੋਣਾ ਕਿੱਦਾਂ ਹੁੰਦੇ ਬੇਵੱਸ ਹਾਲਾਤ ਦੇਖੋ ਦਿਨ ਦੇ ਚਿੱਟੇ ਚਾਨਣ ਵਿਚ ਹੁੰਦੀ ਕਾਲੀ-ਬੋਲੀ ਰਾਤ ਦੇਖੋ।। -Parm ਦੀ ਕਲਮ ਵਿਚੋਂ #Love #Broken #loyalinlove #saddil #Life_experience