ਜਦੋਂ ਦੇ ਯਾਰ ਤੇਰੇ ਲਈ ਪੱਥਰ ਹੋ ਗਏ, ਅਸੀਂ ਅਪਣੇ ਆਪ ਨੂੰ ਘੜ ਘੜ ਕੇ ਪੱਥਰੋਂ ਮੂਰਤ ਹੋ ਗਏ, ਸੁਣਿਆ ਅੱਜ ਕੱਲ ਲੋਕ ਮੂਰਤ ਨੂੰ ਪੂਜਦੇ ਨੇ, ਲੱਗਦਾ ਤੂ ਯਾਦ ਸਾਡੀ ਨਾਲ ਜੂਝਦੀ ਹੋਵੇਗੀ, ਲੱਗਦਾ ਬੁਰਜੀਏ ਨੂੰ ਰੱਬ ਦੇ ਵਾਂਗੂ ਪੂਜਦੀ ਹੋਵੇਗੀ, ✍️ਸਮਰੀ ਬੁਰਜ਼ Kiwe ਲਗੀ ਮੇਰੀ ਲਿਖਤ