Nojoto: Largest Storytelling Platform

ਪਤਾ ਕੀ ਗੱਲ ਐ ਮੈ ਉਹ ਪਿਆਰ ਈ ਨੀ ਮੰਨਦਾ ਜੇਹੜਾ ਇੱਥੋਂ ਹੱਥ

ਪਤਾ ਕੀ ਗੱਲ ਐ ਮੈ ਉਹ ਪਿਆਰ ਈ ਨੀ ਮੰਨਦਾ
ਜੇਹੜਾ ਇੱਥੋਂ ਹੱਥ ਫੜ ਕੇ ਲੈਕੇ ਜਾਵੇ ਤੇ ਅੱਗੇ ਜਾ ਕੇ ਛੱਡ ਦੇ
ਐ ਕੋਈ ਦੋਸਤੀ ਨੀ ਹੈਗੀ ਨਾਲੇ ਅਸੀਂ ਤਾਂ ਕੱਲੇ ਈ ਵਾਧੂ ਆਂ 
ਸਾਨੂੰ ਲੋੜ ਨੀ ਹੈ ਤੋਹਾਡੀ
ਕਾਤਿਲ ਲਿਖਾਰੀ ✍️🙏

©the Royal king0786
  #story #line #legend #share #Treu #ਪੰਜਾਬੀ #writer #sidhumoosewala