ਹਾਕਮ ਜੇ ਦੇਸ਼ ਦਿਓ ਲੋਕਾਂ ਦੀ ਵੀ ਸੁਣੋ, ਸਦਾ ਆਪਣੇ ਹੀ ਮਨ ਦਾ ਨੀ ਕਹਿਣਾ ਚਾਹੀਦਾ, ਪਹਿਲਾ ਭੁੱਲੀਏ ਨਾ ਅੱਤ-ਅੱਤਿਆਚਾਰ ਮਾੜੇ ਹੁੰਦੇ, ਦੂਜਾ 31 ਅਕਤੂਬਰ ਵੀ ਯਾਦ ਰਹਿਣਾ ਚਾਹੀਦਾ…. ✍🏼ਹਰਕੀਰਤ ਦਿਓਲ… ©Z Mafia #31October #1984😒🥺🙏🏼 #neverforget