ਇਨ੍ਹਾ ਨਾਂ ਤੜਫਾ ਸੱਜਣਾ ਇਕ ਤੇਰਾ ਹੀ ਤਾਂ ਸਾਨੂੰ ਭਾਅ ਸੱਜਣਾ ਅਸੀ ਖੜੇ ਆ ਵਿਚ ਤੇਰੇ ਰਾਹ ਸੱਜਣਾ ਸਾਡੇ ਨੈਣਾਂ ਨੂੰ ਦੀਦ ਤਾਂ ਕਰਾ ਸੱਜਣਾ ਪਰਦੀਪ pardeepdhillon0007@gmail..com #nojoto #njotowriter #myquote #love #waiting #alone #pain #punjabi #poetry #pardeep