Nojoto: Largest Storytelling Platform

ਔਖਾ ਵੇਲਾ ਸਾਨੂੰ ਰਾਈ ਦਾ ਪਹਾੜ ਲੱਗਦਾ ਸੁੱਖ ਪਹਾੜ ਨੂੰ ਵ

ਔਖਾ ਵੇਲਾ ਸਾਨੂੰ ਰਾਈ ਦਾ ਪਹਾੜ ਲੱਗਦਾ 

ਸੁੱਖ ਪਹਾੜ ਨੂੰ ਵੀ ਰਾਈ ਤਕਾਉਦੇ ਨੇ ।

ਜਿੰਦਗੀ ਖੇਡ ਹੀ ਸੁੱਖ ਤੇ ਦੁੱਖ ਦਾ 

ਜੋ ਸਾਡੀ ਜਿੱਤ ਹਾਰ ਦਾ  ਸੰਵਾਦ  ਰਚਾਉਂਦੇ ਨੇ ।
      










           
                           ✍ ਮੰਡੇਰ ਜਖੇਪਲੀਆ ਜਿੱਤ ਹਾਰ  Reyaz Ahmad
ਔਖਾ ਵੇਲਾ ਸਾਨੂੰ ਰਾਈ ਦਾ ਪਹਾੜ ਲੱਗਦਾ 

ਸੁੱਖ ਪਹਾੜ ਨੂੰ ਵੀ ਰਾਈ ਤਕਾਉਦੇ ਨੇ ।

ਜਿੰਦਗੀ ਖੇਡ ਹੀ ਸੁੱਖ ਤੇ ਦੁੱਖ ਦਾ 

ਜੋ ਸਾਡੀ ਜਿੱਤ ਹਾਰ ਦਾ  ਸੰਵਾਦ  ਰਚਾਉਂਦੇ ਨੇ ।
      










           
                           ✍ ਮੰਡੇਰ ਜਖੇਪਲੀਆ ਜਿੱਤ ਹਾਰ  Reyaz Ahmad