ਬਾਰਿਸ਼ ਜਦ ਪੈਂਦਾ ਆ ਮੀਂਹ। ਤੈਨੂੰ ਮਿਲਣ ਨੂੰ ਕਰਦਾ ਮੇਰਾ ਜੀ। ਲਾਕੇ ਤੈਨੂੰ ਹਿੱਕ ਨਾਲ ਪਿਆਰ ਵਾਲੀ ਡੋਰ ਨਾਲ ਲਮਾ ਤੈਨੂੰ ਸੀ। ਕਾਲਜੇ ਪੈ ਗਈ ਠੰਡ ਮੇਰੇ ਤੇਰੀ ਅੱਖਾਂ ਚੋਂ ਡੁੱਲਦੀ ਸਰਾਬ ਦਾ ਜਦ ਘੁੱਟ ਲਿਆ ਮੈਂ ਪੀ। Jassighamouria