ਮੈ ਜਿੰਨੇ ਵੰਡੇ ਸੁੱਖ ਵੰਡੇ ਕਦੇ ਵੰਡਿਆਂ ਤੇਰਾ ਨਾਂ ਦੁੱਖ ਨਹੀ ਤੂੰ ਲਾਲਚ ਮੇਰਾ ਕੀਤਾ ਏ ਮੈ ਰੱਖੀ ਕੋਈ ਭੁੱਖ ਨਹੀ ਛਾਵਾਂ ਪਿਆਰ ਇਸ਼ਕ ਦੀਆਂ ਆਉਣਗੀਆਂ ਕੋਈ ਧੁੱਪਾਂ ਵਾਲਾ ਰੁੱਖ ਨਹੀ ਸਦਾ ਦਿਲ ਨਾਂ ਲਾ ਕੇ ਰੱਖੂਗਾਂ ਹੁੰਦਾ ਤੈਥੌ ਬੇਮੁੱਖ ਨਹੀ ਤੈਨੂੰ ਆਣ ਖੁਸ਼ੀ ਮੈ ਵੰਡੂਗਾ ਚਹਿਲ ਬਣਿਆ ਉਦਾਸੀ ਮੁੱਖ ਨਹੀ ਤੈਨੂੰ ਪੀੜਾਂ ਵਿੱਚ ਮੈ ਛੱਡਦਾ ਨੀ ਤੂੰ ਮੰਗਦਾ ਸਦਾ ਇੱਕਮੁੱਠ ਰਹੀ ਮੈ ਜਿੰਨੇ ਵੰਡੇ ਸੁੱਖ ਵੰਡੇ ਕਦੇ ਵੰਡਿਆ ਤੇਰੇ ਨਾਂ ਦੁੱਖ ਨਹੀ ਅਮਨ ਚਹਿਲ ਆਪਣੇ ਹਿੱਸੇ ਦੇ ਦੁੱਖ ਆਪ ਰੱਖੇ ਮੈ ਵੰਡੇ ਨੀ ਉਹਨੂੰ ...