Nojoto: Largest Storytelling Platform

ਕਿਸੇ ਨੂੰ ਮਿਲੀਆਂ ਮੰਜਿਲਾ ਕਿਸੇ ਨੂੰ ਭਟਕਾ ਗਿਆ ਐ ਜ਼ਿੰਦਗ

ਕਿਸੇ ਨੂੰ ਮਿਲੀਆਂ ਮੰਜਿਲਾ
ਕਿਸੇ ਨੂੰ  ਭਟਕਾ ਗਿਆ ਐ
ਜ਼ਿੰਦਗੀ ਵਿੱਚ ਇਸ਼ਕ ਵੀ ਆਇਆ ਸੀ
ਕਈ ਮੋੜ ਦਿਖਾ ਗਿਆ ਐ 
ਹੁਣ ਅਸੀਂ ਕੱਲੇ ਕੱਲੇ ਐ
ਦੁਨੀਆਂ ਦੀ ਨਜ਼ਰ ਚ ਝਲੇ ਆ
ਜਿਹੜੇ ਘਰ ਦੇਖੇ ਨਹੀਂ ਸੀ
ਉਹ ਵੀ ਦਿਖਾ ਗਿਆ ਐ

©Aman jassal
  #sad #alone #nojoto #punjabi #ishq #intjaar #himmt #dil #alone #secrat