ਡੇਰਿਆਂ ਦੇ ਵਿੱਚੋਂ ਕੁੱਝ ਨਹੀਂ ਲੱਭਣਾ ਛੱਡ ਦਿਓ ਕਰਨੀ ਹੁਣ ਮਸਤਾਂ ਦੀ ਗੁਲਾਮੀਂ. .!! ਦਿਨ ਵਿੱਚ ਤਾਂ ਇਹ ਪੀਂਦੇ ਬੀੜੀਆਂ ਸੁਲਫਾ, ਤੇ ਪੈੱਗ ਲਾਉਂਦੇ ਨੇਂ ਸ਼ਾਮੀਂ. .!! ਪਖੰਡੀ ਸਾਦ ਵੀ ਬਾਬੇ ਬਣਗੇ , ਜੋ ਗੁਮਰਾਹ ਲੋਕਾ ਨੂੰ ਕਰਦੇ ਨੇ ...!! ਡੇਰਾਵਾਦੀ ਸਮਾਜ ਬਣਕੇ , ੲੇਕਤਾ ਦਾ ਮੰਤਰ ਵੀ ਪੜਦੇ ਨੇ .. ਮਿੱਠਤਾ ਵਾਲੀ ਬੋਲੀ ਲਾਕੇ , ਗੁਨਾਹ ਹਜ਼ਾਰਾ ਕਰਦੇ ਨੇ ..!! ਫੱਕਰ ਕਹਾਉਣ ਦਾ ਕਰਦੇ ਨੇ ਦਾਅਵਾ ਪਰ ਇੱਥੇ ਜਾ ਕੇ ਨੋਟਾਂ ਨਾਲ ਨਹਾਉਂਦੇ ਨੇ ਗਾਇਕ ਨਾਮੀਂ. .!! ਮੱਥਾ ਟੇਕਣਾ ਏ ਤਾਂ ਟੇਕੋ ਜਾਕੇ "ਦੀਵਾਰ-ਏ-ਸਰਹੰਂਦ ਨੂੰ, ਆਪਣੇ ਗੁਰੂਆਂ ਨਾਲ ਨਾਂ ਕਰੋ ਇੱਦਾਂ ਨਮਕ ਹਰਾਮੀ. .!! ਜੇ ਅਸੀਂ ਏਦਾਂ ਹੀ ਬੇਮੁਖ ਹੁੰਂਦੇ ਰਹੇ ਤਾਂ ਸਿੱਖ ਕੌਮ ਖੋ ਜਾਵੇਗੀ ਵਿੱਚ ਗੁੰਮਨਾਮੀ.. - #ਜਗਰਾਜ ਸਿੰਘ - # # ਹਰਫ਼ ਦਾਨਗੜੵੀਆ , #ਪੰਜਾਬੀ #ਪਖੰਡ #ਅੰਧ_ਵਿਸ਼ਵਾਸੀ_ਲੋਕ_ਨੇ_ਬੜੇ #ਜਗਰਾਜ #ਜ਼ਿੱਦੀ_ਲਿਖਾਰੀ✍🏻