ਇੱਕ ਦੋ ਹੀ ,ਏਸ ਬਰਸਾਤੇ ਭਿੱਜੇ ਫਿਰਦੇ ਨੇ, ਬਹੁਤੇ ਤਾਂ ਅੰਦਰੋ ਅੰਦਰੀ,ਰਿੱਝੇ ਫਿਰਦੇ ਨੇ। ਕੁਦਰਤ ਦੇ ਨਾਲ ਅੜੀਆਂ,ਕਾਫਰ ਹੋਏ ਨੇ, ਦਿਖਾਉਣ ਜਿਊਂਦੇ, ਰੂਹਾਂ ਤਾਈਂ ਮੋਏ ਨੇ। ਪਾ ਮਖੌਟੇ ਝੂਠ ਦੇ,ਸੱਚ ਨੂੰ ਮਿੱਧੇ ਫਿਰਦੇ ਨੇ, ਬਹੁਤੇ ਤਾਂ ਅੰਦਰੋ ਅੰਦਰੀ ਰਿੱਝੇ ਫਿਰਦੇ ਨੇ। roop..... mentality