Nojoto: Largest Storytelling Platform

ਦਿਲ ਦੇਖਣ ਨੂੰ ਲੱਗੇ ਮਲੂਕ, ਪਰ ਬਹੁਤ ਸ਼ੈਤਾਨੀਆਂ ਕਰਦਾ ਏ..

ਦਿਲ ਦੇਖਣ ਨੂੰ ਲੱਗੇ ਮਲੂਕ, 
ਪਰ ਬਹੁਤ ਸ਼ੈਤਾਨੀਆਂ ਕਰਦਾ ਏ... 
ਕਈ ਵਾਰ ਪੈ ਜਾਂਦੀਆਂ ਨੇ ਭਾਰੀ, 
ਜੋ ਏਹ ਨਾਦਾਨੀਆਂ ਕਰਦਾ ਏ...
ਇੱਕ ਇਹੋ-ਜਿਹਾ ਸਿਲਸਿਲਾ ਮੈਨੂੰ ਸੱਚਾ ਇਸ਼ਕ ਹੋਇਆ ਸੀ...
ਹਰ-ਰੋਜ਼ ਓਦੋਂ ਮੈਂ ਸੋਹਣੇ ਸੁਫਨਿਆਂ ਦੀ ਨੀਂਦ ਸੋਇਆ ਸੀ...

'deepgagan' #deepgagan #deepgagansaini #saini #noor_e_mohabbat 

#DawnSun