ਨਾ ਤੈਨੂੰ ਹੀ ਭੁੱਲੇ ਆਂ ਨਾ ਹੋਰਾਂ ਤੇ ਡੁੱਲੇ ਆਂ.. ਬੱਸ ਫੁਰਸਤ ਨ੍ਹ ਮਿਲਦੀ ਜਸਵੀਰ ਕੰਮਕਾਰਾਂ ਤੋਂ.. ਵਕ਼ਤ ਦੇ ਤਰਾਜ਼ੂ ਚ ਤੁੱਲੇ ਆਂ.. ✍️ ਜੇਸੀਪੀ ਜਸਵੀਰ 9872812115 #ਫੁਰਸਤ