Nojoto: Largest Storytelling Platform

ਜਦ ਕਿ ਦਿੱਤਾ ਤੂੰ ਸਾਡਾ ਨਹੀਂ,ਅਸੀਂ ਹੱਕ ਜਿਤਾਉਣੇ ਬੰਦ ਕਰਤ

ਜਦ ਕਿ ਦਿੱਤਾ ਤੂੰ ਸਾਡਾ ਨਹੀਂ,ਅਸੀਂ ਹੱਕ ਜਿਤਾਉਣੇ ਬੰਦ ਕਰਤੇ,,,,,,,,,,
ਤੇਰੇ ਬੋਲ ਗੂੰਜਦੇ ਕੰਨਾਂ ਵਿਚ,ਅਸੀਂ ਦਿਲ ਤੇ ਲਾਉਣੇ ਬੰਦ ਕਰਤੇ,,,,,,,,,,,
ਹੁਣ ਦੁਸ਼ਮਣ ਲਭਦੇ ਫਿਰਦੇ ਆ,ਅਸੀਂ ਯਾਰ ਬਣਾਉਣੇ ਬੰਦ ਕਰਤੇ,,,,,,,,,,,,

jjosancom1262

jjosan.com

New Creator