Nojoto: Largest Storytelling Platform

ਬਰੂਦ ਭਰਿਆ ਏ ਸਿਨੇ 'ਚ...... ਚੁੱਪ ਵੇਖ ਕਾਇਰ ਨਾ ਸਮਝੀ..

ਬਰੂਦ ਭਰਿਆ ਏ ਸਿਨੇ 'ਚ......
ਚੁੱਪ ਵੇਖ ਕਾਇਰ ਨਾ ਸਮਝੀ.......
ਲੋੜ ਨਹੀਂ ਪੈਂਦੀ ਉਹਨਾਂ ਨੂੰ ਹਥਿਆਰਾਂ ਦੀ....
ਫੋਲਾਦ ਜਿਸਮ ਜੋ ਰੱਖ ਦੇ....
ਗਰੂਰ ਨਾ ਕਰੀ ਚਟਾਨ ਹੋਣ ਦਾ.... 
ਪਹਾੜ ਟੁੱਟ ਦੇ ਬਹੁਤ ਦੇਖੇ ਨੇ.....
ਹੌਂਸਲਾ ਰੱਖੀਂ ਹਿੱਕ ਤੇ ਵਾਰ ਕਰਨ ਦਾ.....
ਪਿੱਠ ਪਿੱਛੇ ਵਾਲੇ ਤਾਂ ਕਾਇਰ ਅਖਵਾਉਂਦੇ ਨੇ.....

ਬਰੂਦ ਭਰਿਆ ਏ ਸਿਨੇ 'ਚ...... ਚੁੱਪ ਵੇਖ ਕਾਇਰ ਨਾ ਸਮਝੀ....... ਲੋੜ ਨਹੀਂ ਪੈਂਦੀ ਉਹਨਾਂ ਨੂੰ ਹਥਿਆਰਾਂ ਦੀ.... ਫੋਲਾਦ ਜਿਸਮ ਜੋ ਰੱਖ ਦੇ.... ਗਰੂਰ ਨਾ ਕਰੀ ਚਟਾਨ ਹੋਣ ਦਾ.... ਪਹਾੜ ਟੁੱਟ ਦੇ ਬਹੁਤ ਦੇਖੇ ਨੇ..... ਹੌਂਸਲਾ ਰੱਖੀਂ ਹਿੱਕ ਤੇ ਵਾਰ ਕਰਨ ਦਾ..... ਪਿੱਠ ਪਿੱਛੇ ਵਾਲੇ ਤਾਂ ਕਾਇਰ ਅਖਵਾਉਂਦੇ ਨੇ..... #Poetry #shayri #Punjabi #Brave #notojo #farmer #Talk #myvoice #protest #poetryunplugged #writernavjotsingh

27 Views