ਇਕ ਹੂਰ ਮੈਨੂੰ ਲੱਗੇ ਜਿਵੇਂ ਪਹਿਲਾਂ ਤੋਂ ਹੀ ਜਾਣਦੀ, ਮੁੱਖ ਤੋਂ ਸੀ ਉਹ ਢਾਡੀ ਸੋਹਣੀ ਉਂਝ ਲੱਗੇ ਮੇਰੇ ਹਾਣ ਦੀ, ਦੂਰੋਂ ਓਹ ਮੈਨੂੰ ਤਕ ਕੇ ਹਸਦੀ ਰਹੀ ਜਿਵੇਂ ਫੁੱਲਾਂ ਦੀ ਬਹਾਰ ਸੀ, ਉਂਝ ਤਾਂ ਮੈ ਤੱਕਦਾ ਰਿਹਾ ਚੋਰੀ ਗੱਲ ਵੱਸ ਵਿਚ ਨਾ ਯਾਰ ਸੀ, ਤੱਕਣੀ ਓਹਦੀ ਵਾਂਗ ਇੱਤਰਾ ਮਹਿਕਾ ਪਾਉਂਦੀ ਸਾਰੇ, ਓਹਨੂੰ ਤੱਕ ਕੇ ਦਿਲ ਮੇਰੇ ਨੂੰ ਇਸ਼ਕ ਦੇ ਆਉਣ ਹੁਲਾਰੇ । ਲੇਖਕ ਕਰਮਨ ਪੁਰੇਵਾਲ #NojotoQuote #punjabiboy