Nojoto: Largest Storytelling Platform

ਓਦੇ ਹਾਸੇ ਪਿੱਛੇ ਲੁਕੇ ਚੋਰ ਨੇ ਰੰਗ ਦਿਖਾ ਹੀ ਦਿੱਤਾ🎭 ਸ਼ੁ

ਓਦੇ ਹਾਸੇ ਪਿੱਛੇ ਲੁਕੇ ਚੋਰ ਨੇ ਰੰਗ ਦਿਖਾ ਹੀ ਦਿੱਤਾ🎭
ਸ਼ੁਕਰ ਆ ਰੱਬਾ ਤੇਰਾ ਬਚਾ ਲਿਆ ਮੈਨੂੰ🙏
ਅੱਜ ਉਹਦੇ ਕਰਕੇ
ਆ ਚਿਹਰਿਆਂ ਪਿੱਛੇ ਲੁਕੇ ਚੋਰ ਨੂੰ
ਫੜਨਾ ਸਿਖਾ ਹੀ ਦਿੱਤਾ
ਹੁਣ ਤੂੰ ਫ਼ਿਕਰ ਕਰ ਸੱਜਣਾ ਹੁਣ ਮੈਨੂੰ ਫਿਕਰ ਕੋਈ ਨੀ
ਤੇਰੇ ਇਸ ਦਿੱਤੇ ਧੋਖੇ ਨੇ
 ਕਾਤਿਲ ਨੂੰ ਸਿਖਰੀਂ ਚੜਾ ਹੀ ਦਿੱਤਾ💥📈
ਵੈਸੇ ਧੋਖਾ ਮਿਲਣਾ ਵੀ ਜਰੂਰੀ ਆ💔
ਚਲੋ ਤੇਰੇ ਇਸ ਧੋਖੇ ਨੇ ਇਸ ਮੁੰਡੇ ਨੂੰ
 ਕਿਸੇ ਕੀਤੈ ਤਾਂ ਲਾ ਹੀ ਦਿੱਤਾ✍️
ਕਾਤਿਲ ਲਿਖਾਰੀ ✍️🙏 ਅਨਮੋਲ ਸਿੰਘ 🙏

©the Royal king0786
  #write #Treu #story #line #share  #follow #follow4follow