ਤੇਰੀ ਯਾਦ ਵੀ ਕਮਾਲ ਐ ਹਨਾਂ ਸੂਰਜ ਦੇ ਨਾਲ ਆ ਜਾਂਦੀ ਆ ਤੇ ਚੰਨ ਦੇ ਜਾਣ ਤੱਕ ਰਹਿੰਦੀ ਆ ਦਿਨੇ ਧੁੱਪ ਵਾਗੂ ਮੈਨੂੰ ਤਪਾ ਦਿੰਦੀ ਆ ਰਾਂਤੀ ਚੰਨ ਦੀ ਠੰਡੀ ਚਾਨਣੀ ਵਾਗ ਮੇਰਾ ਸੀਨਾਂ ਠਾਰਦੀ ਆ ਦਿਨੇ ਜੀਣ ਨੂੰ ਮਜ਼ਬੂਰ ਕਰਦੀ ਰਾਂਤੀ ਪਲ ਪਲ ਮੈਨੂੰ ਮਾਰਦੀ ਆ #ਤੇਰੀ ਯਾਦ