ਠੰਡੀ ਚੱਲੇ ਹਵਾ ਵਿੱਚ ਬੱਦਲਾਂ ਦੀ ਛਾਂ ਏ ਚਹਕਦੀਆ ਚਿੜੀਆ ਤੇ ਬੋਲਦੇ ਕਾਂ ਏ ਸੁੱਕੀ ਪਈ ਨਿੰਮੜੀ ਨਾ ਵਾਦੇ ਪਈ ਤੁਲਸੀ ਠੱਲ ਦਿੱਤੀ ਦੁਨੀਆਂ ਆਈ ਕੋਈ ਬਲਾਂ ਏ ਰੁੱਖਾਂ ਕੋਲੋ ਸੁਣੀ ਪੰਛੀਆਂ ਦੀ ਬਾਤ ਏ ਰੱਬ ਦੇ ਦਰਾਂ ਤੇ ਬੈਠੀ ਸਾਰੀ ਕਾਇਨਾਤ ਏ ਕਿਤੇ ਉੱਜੜੇ ਨੇ ਘਰ ਬਾਰ ਨਾ ਦਿੱਸੇ ਕੋਈ ਥਾਂ ਏ 21 ਦਿਨ ਘਰ ਰਹੋ ਮਿੱਤਰੋ ਨਾ ਬਾਹਰ ਜਾਓ ਜੀ ਨਾ ਮਿਲੋ ਕੋਈ ਕਿਸੇ ਨੂੰ ਨਾ ਹਥ ਮਲਾਓ ਜੀ ਜਿੰਦੜੀ ਦਾ ਸਵਾਲ ਬੱਸ ਇਕੋ ਹੀ ਉਪਾ ਏ ਏ ਕੜੀਆ ਚ ਜੋੜਦੀ ਨਾ ਜੀ ਕੋਈ ਮੋੜਦੀ ਬੰਦੇ ਦੀ ਕਰਤੂਤ ਸੁੱਟੀ ਦੁਨੀਆ ਪਛਾਂ ਏ ਗੱਲ ਬਾਤ ਸਾਰੇ ਪਾਸੇ 'ਕਰੋਨਾ' ਓਹਦਾ ਨਾਂ ਏ ਭੇੜੀ ਹੈ ਬਿਮਾਰੀ ,ਰੱਬਾ ਕਰੋ ਸਾਨੂੰ ਅਜਾਦ ਜੀ ਡਾਕਟਰ ਤੇ ਪੁਲਿਸ ਵਾਲਿਆ ਦਿਲੋਂ ਧਨਵਾਦ ਜੀ ਹੋਲੀ ਹੋਲੀ ਲੈਣੀ ਆਪਾ ਬਿਮਾਰੀ ਇਹੋ ਢਾਂ ਏ ਗੱਲ ਬਾਤ ਸਾਰੇ ਪਾਸੇ 'ਕਰੋਨਾ' ਓਹਦਾ ਨਾਂ ਏ -: singhkashu ✍️✍️✍️ #wmk🙏🙏 #request #apeal #stayhome #punjabiwriter #poetry #punjabipoet #shayari #punjabipoem