Nojoto: Largest Storytelling Platform

#keshavsuman ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗਹਿਰਾਈ ਨੂੰ

 #keshavsuman

ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗਹਿਰਾਈ ਨੂੰ 
ਜਜਬਾਤਾਂ ਵਾਲੀ ਗੱਲ ਪੰਨਿਆਂ ਤੇ ਆਈ ਨੂੰ 
ਖੁਦ ਦੇ ਵਜੂਦ ਚ ਮੌਜੂਦ ਹੋਣ ਦੀ ਵੇ ਗੱਲ ਦਸ 
ਰਸ ਘੋਲਦੀ ਏ ਕਿੰਝ ਕਵਿਤਾ ਚ ਹੱਸ ਹੱਸ 
ਕਿਹੜੀ ਪੰਨਿਆਂ ਤੇ ਵਰਤਦਾ ਸਿਹਾਈ ਨੂੰ 
ਮੇਰਾ ਸਬਨਾਂ ਨੂੰ ਥੋੜ੍ਹਾ ਥੋੜ੍ਹਾ ਪਿਆਰ ਦੇ ਦਿਓ
 #keshavsuman

ਸ਼ਬਦਾਂ ਦੀ ਸਾਦਗੀ ਤੇ ਸੋਚ ਦੀ ਗਹਿਰਾਈ ਨੂੰ 
ਜਜਬਾਤਾਂ ਵਾਲੀ ਗੱਲ ਪੰਨਿਆਂ ਤੇ ਆਈ ਨੂੰ 
ਖੁਦ ਦੇ ਵਜੂਦ ਚ ਮੌਜੂਦ ਹੋਣ ਦੀ ਵੇ ਗੱਲ ਦਸ 
ਰਸ ਘੋਲਦੀ ਏ ਕਿੰਝ ਕਵਿਤਾ ਚ ਹੱਸ ਹੱਸ 
ਕਿਹੜੀ ਪੰਨਿਆਂ ਤੇ ਵਰਤਦਾ ਸਿਹਾਈ ਨੂੰ 
ਮੇਰਾ ਸਬਨਾਂ ਨੂੰ ਥੋੜ੍ਹਾ ਥੋੜ੍ਹਾ ਪਿਆਰ ਦੇ ਦਿਓ
keshavsuman6409

Keshav Suman

New Creator