ਉਦੋਂ ਖੋਲ੍ਹਾਂ ਕਾਪੀ ਗੀਤਾਂ ਵਾਲੀ ਜਦੋਂ ਯਾਦ ਤੇਰੀ ਮੈਨੂੰ ਆਵੇ ਨੀਂ "Nikka kaunke" ਫਿਰ ਏਹੀ ਸੋਚ ਕੇ ਲਿਖਦਾ ਹਾਂ ਤੇਰੇ ਤੇ ਗੀਤ ਕੋਈ ਬਣ ਜਾਵੇ ਨੀਂ Nikka kaunke