Nojoto: Largest Storytelling Platform

ਤੇਰੇ ਇੱਕ ਦੀਦ ਵਾਸਤੇ ਮੈਂ ਆਣ ਕੇ ਦਰਾਂ ਦੇ ਵਿੱਚ ਬਹਿੰਦਾ

ਜੱਦ ਵੀ ਮੈਂ ਤੈਨੂੰ ਦੇਖਦਾਂ ਹੈ ਸੱਚੇ ਰੱਬ ਦਾ ਭੁੱਲੇਖਾ ਪੈਂਦਾ 
ਮੈਖਾਨੇ ਵਾਲੀ ਨਈਂ ਪੀਤੀ,"ਤੇਰੇ ਨੈਣਾਂ ਵਾਲੀ ਪੀਤੀ ਆ
ਮੇਰਾ ਇਸ਼ਕ ਮਜਾਜੀ ਨਈਂ,"ਮੇਰਾ ਇਸ਼ਕ ਹਕੀਕੀ ਅਆ

©BALJEET SINGH MAHLA
  ਇਸ਼ਕ ਹਕੀਕੀ  Gurtej Singh  Ritika Gupta  ਮਨਪ੍ਰੀਤ ਬੈਂਸ   ਮੇਰੇ ਜਜ਼ਬਾਤ  ਰੂਪ ਕਿਰਨ ਸਿੱਧੂ