Come back ਮੈਂ ਪੀੜ ਮਕਾੳੁਣੀ ਥਾਂਵੇ ਹੀ ਹੋਰ ਦਰਦ ਨੀ ਸਹਿਣਾ ਮੈਂ , ੲਿਸ਼ਕ ਮੁੱਹਬਤ ਰੋਗ ਅੱਵਲੇ ਹੋਰ ਤਾਂ ਕੁੱਝ ਨੀ ਕਹਿਣਾ ਮੈਂ , ਹੰਝੂਅਾਂ ਦਾ ਪੀਣਾ ਜਾਮ ਪੈਂਦਾ ਨਹੀਂ ੲਿਸ਼ਕੇ ਦੀ ਮਹਿਫਿਲ ਬਹਿਣਾ ਮੈਂ , ਤੂੰ ਰੱਤਾ ਮੁੱਹਬਤ ਦੇ ਜਾ ਵੇ ਹੋਰ ਤਾਂ ਕੁੱਝ ਨੀ ਲੈਣਾ ਮੈਂ , ਬਿਨ ਤੇਰੇ ਜ਼ਿੰਦਗੀ ਗੁਜਰ ਜਾੳੂ ਅੈਸਾ ਝੂਠ ਨੀ ਕਹਿਣਾ ਮੈਂ , ੲਿੱਕ ਪਹਿਰ ਤਾਂ ਬੀਤ ਜਾੳੂ ਅੌਖੇ - ਸੌਖੇ ਦੂਜੇ ਪਹਿਰ ਨੀ ਰਹਿਣਾ ਮੈਂ ....... sekhon