ਸੋਨੇ ਦੇ ਕੰਗਣ ਤਾਂ ਮੇਰੇ ਕੋਲੋ ਪਾਏ ਨਹੀਓ ਜਾਣੇ ਹੱਥਾਂ ਵਿੱਚ ਪਿਆਰ ਨਾਲ ਪਾਉ ਕੱਚ ਦੀਆਂ ਚੂੜੀਆਂ ਮੇਰੇ ਵੱਲੋ ਦਿੱਤੇ ਸੂਟ ਹੋਰਾਂ ਨਾਲੋ ਥੋੜੇ ਫਿੱਕੇ ਹੋਣਗੇ ਪਰ ਪਿਆਰ ਦੀਆਂ ਲੀਕਾਂ ਹੋਣਗੀਆਂ ਵੱਧ ਗੂੜੀਆਂ.!! #VGB #ਜ਼ਿੱਦੀ_ਲਿਖਾਰੀ✍🏻 #ਹੱਥਾਂ_ਵਿੱਚ_ਚੂੜੀਆਂ #ਜ਼ਿੱਦੀ_ਲਿਖਾਰੀ ✍🏻 #ਪਿਆਰ