Nojoto: Largest Storytelling Platform

ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਅਾ ਸਕਦੀ ਸਾਰਿਆ

ਤੂੰ ਮੇਰੀ ਕੀ ਲੱਗਦੀ ਕਿਸੇ ਨੂੰ ਸਮਝ ਨਹੀਂ ਅਾ ਸਕਦੀ
ਸਾਰਿਆ ਦੇ ਨਾਲ ਤੇਰੀ ਗੱਲ ਕੀਤੀ ਨਹੀਂ ਜਾ ਸਕਦੀ
"Love" ਦੇ ਨਾਲ ਤੇਰਾ ਰਿਸ਼ਤਾ ਦਫ਼ਨ ਹੈ ਜਿਹੜੀ ਥਾਂ 
ਐਵੇਂ ਈ ਕਮਲੇ ਉਸ ਕਬਰ ਨੂੰ ਪੁੱਟੀ ਜਾਂਦੇ ਨੇ
ਤੂੰ ਤਾਂ ਚਾਰ ਕੁ ਦਿਨ ਹੀ ਗੱਲਾਂ ਕਰਕੇ ਤੁਰ ਗਈ ਸੀ
ਮਿੱਤਰ ਹੁਣ ਤੱਕ ਤੇਰੀਆ ਗੱਲਾਂ ਪੁੱਛੀ ਜਾਂਦੇ ਨੇ,
Yaar Mere ਤੇਰੀਆ ਗੱਲਾਂ ਪੁੱਛੀ ਜਾਂਦੇ ਨੇ,. #_Love_Raider_Writes

loveraider5155

Love Raider

New Creator