ਹਵਾ ਦੇ ਵਰਕਿਆਂ ਤੇ ਤੇਰਾ ਨਾਮ ਲਿਖਦੇ ਆ, ਲਿਖਦੇ ਆ ਲਹਿਰਾਂ ਤੇ ਤੈਨੂੰ ਪੈਗ਼ਾਮ ਲਿਖਦੇ ਆ, ਲਿਖਣ ਦੀ ਔਕਾਤ ਤਾ ਨਹੀਂ ਮੇਰੀ ਸੋਚਾਂ ਚ ਹੀ ਤੈਨੂੰ ਬੇਹਿਸਾਬ ਲਿਖਦੇ ਆ.... Sarita Pareek