"ਮੇਰੇ ਹਾਲ ਤੇ ਪੇ੍ਸ਼ਾਨ ਨ ਹੋ" ਹੁਣ ਪਾਗਲਾਂ ਵਾਂਗ ਇਵੇਂ ਨ ਰੋ ਤੇਰੀ ਚੁੱਪ ਮੈਥੋਂ ਜਰੀ ਨਇਓ ਜਾਣੀ ਤੇਰੇ ਨਾਲ ਬੇਕਦਰੀ ਮੈਥੋਂ ਕਰੀ ਨਇਓ ਜਾਣੀ ਫੱਟ ਸਿਨ੍ਹੇ ਤੇ ਓਹ ਹੁਣ ਹਰੀ ਨਹਿਓ ਜਾਣੀ ਤੇਰੀ ਜੁਦਾਈ ਮੈਥੋਂ ਜਰੀ ਨਹਿਓ ਜਾਣੀ... ਆਰ k ਬੀ😘 #preshan #lovers #quotes #punjabiquotes #nojotopoetry #nojoto #shayari #poet #poetry #punjabistaus #punjabilovers #punjabicouples#nojotoravneetkaur #love #life ਆਧੂਰੀ ਮੁਹੱਬਤ (ਧਾਲੀਵਾਲ)