Nojoto: Largest Storytelling Platform

#GuruGobindSingh ਸ਼ਾਹਾ ਦਾ ਸ਼ਾਹਨਾਸ਼ਾਹ ,ਹਰ ਕਿਸੇ ਨੂੰ

#GuruGobindSingh  ਸ਼ਾਹਾ ਦਾ ਸ਼ਾਹਨਾਸ਼ਾਹ ,ਹਰ ਕਿਸੇ ਨੂੰ ਦਿੰਦਾ ਅਾਪਣੇ ਦਰ ਤੇ ਪਨਾਹ! 14 ਜੰਗਾ ਵਿੱਚੋ ਇਕ ਵਿੱਚ ਵੀ ਨਾ ਸਕੀਅਾ ਕੋਈ ੳੁਹਨੋਂ ਹਰਾ !! ੳੁਹਦੇ ਇਕ ਵਾਰ ਨੇ ਦਿੱਤਾ ਵੈਰੀ ਦਾ ਚੁਰਮਾ ਬਣਾ!ਸਾਨੂੰ ਗਿੰਦੜਾ ਤੋਂ ਸ਼ੇਰ ਗਿਅਾ ੳੁਹ ਬਣਾ! ੳੁਹਦੀ ਕਲਮ ਦੇ ਹਰੇਕ ਹਰਫ਼  ਨੀ ਹੀ ਦਿੱਤਾ ਅੌਰਗੇ ਨੂੰ ਮੰਜੀ ੳੁਤੇ ਪਾ! ਕਹਿੰਦਾ ਸੀ ਜਿਹੜਾ ਮੈਨੂੰ ਨਹੀ ਸਕਦਾ ਕੋਈ ਹਰਾ , ਹੋ ਗਿਅਾ ੳੁਹਦਾ ਘਮੰਡ ਤਾਰ ਤਾਰ! ੳੁਹਨੇ ਸਾਡੇ ਵਾਸਤੇ ਦਿੱਤਾ ਪਰਿਵਾਰ  ਦਾ ਇਕ -2 ਜੀ ਵਾਰ ! ਅੈਂਵੇ ਨਹੀ ਅਸੀ ਬਣੇ ਸਰਦਾਰ , ਅਸੀ ਹਾਂ ਗੁਰੂ ਗੋਬਿੰਦ ਸਿੰਘ ਦੇ ਪੁਤਰ ਭਾਵੇ ਹੈ ਗਿੰਣਤੀ ਵਿੱਚ1000, ਮਾਰਨ ਵਾਲੀਅਾ ਕਿੰਨੀਅਾ ਨੂੰ ਮਾਰੇ ਗਾ , ਦੇਖ ਤਾ ਸਹੀ ਹੋਏ ਪਾਏ ਨੇ ਕਿੰਨੇ ਮਰਣ ਨੂੰ ਤਿਅਾਰ, ਸਾਡੀ ਕਦੇ ਨਹੀ ਮੁਕ ਸਕਦੀ ਕਤਾਰ ,ਕੋਸ਼ਿਸ ਕਰ ਭਾਵੇ ਤੋਂ ਲੱਖ ਵਾਰ! ਅਸੀ ਗੋਬਿੰਦ ਦੇ ਪੁਤਰ ਹਾਂ , ਅਸੀਂ ਸਕਦੇ ਨਹੀ ਕਦੇ ਹਾਰ! ਅਸੀ ਸਕਦੇ ਨਹੀ ਕਦੇ ਹਾਰ!

©Akhwinder Kaur #Guru_Gobind_Singh_Jayanti