ਗੱਲ ਕਰਨ ਲੱਗਾ ਅੱਜ ਕਲ ਦੇ ਮੁੰਡਿਆਂ ਦੀ ਸਾਰਿਆਂ ਦੀ ਨਹੀਂ ਬਸ ਮਾੜਿਆਂ ਦੀ ਜਿੱਥੇ ਲਭੱਜੇ ਕੁੜੀ ਕੋਈ ਓਹਨੂੰ ਹੀ ਲੈਂਦੇ ਆ ਬੁਲਾ ਦੋਸਤੀ ਕਰਨ ਦਾ ਇਨ੍ਹਾਂ ਹੋਇਆ ਏ ਇਹਨਾਂ ਨੂੰ ਸ਼ੁਦਾ ਨਾ ਜਾਣਦੇ ਹੋਇਆ ਕਰਦੇ ਰਹਿੰਦੇ ਨੇ ਮੈਸੇਜ ਨੰਬਰ ਦੀ ਕਰਦੇ ਰਹਿੰਦੇ ਨੇ ਫਰਮਾਇਸ਼ ਕਹਿੰਦੇ ਬਾਪੂ ਦੇ ਪੈਸੇ ਉਤੇ ਕਰਦੇ ਆ ਐਸ਼ ਘਰੇ ਭਾਵੇ ਹੋਵੇ ਕੁਝ ਨਾ ਗੱਲਾਂ ਕਰਦੇ ਨੇ ਬੇਆਸ ਪਰ ਹਰ ਕੋਈ ਨਹੀਂ ਹੁੰਦਾ ਇਹੋ ਜਿਹਾ ਇਹ ਕੁਝ ਕੁ ਦਾ ਹਾਲ ਸੁਣਾਇਆ ਏ ਵਿੱਚ ਅੱਖਰਾਂ ਦੇ ਪਰੋ ਕੇ Aggarwal ਨੇ ਸ਼ਾਇਰ ਬਣਾਇਆ ਏ Aggarwal ਨੇ ਸ਼ਾਇਰ ਬਣਾਇਆ ਏ