Nojoto: Largest Storytelling Platform

ਜਿਨ੍ਹਾਂ ਦੇ ਦਿਲਾ ਚ ਵਸਦੇ ਆ ਉਹਨਾਂ ਦੇ ਅਸੀਂ ਮਸਕੂਰ ਆ, ਜਿ

ਜਿਨ੍ਹਾਂ ਦੇ ਦਿਲਾ ਚ ਵਸਦੇ ਆ
ਉਹਨਾਂ ਦੇ ਅਸੀਂ ਮਸਕੂਰ ਆ,
ਜਿਹੜੇ ਕਰਦੇ ਨੇ ਚਲਾਕੀਆਂ 
ਕੋਸਿਸ਼ਾਂ ਸਭ ਉਹ ਫ਼ਜ਼ੂਲ ਆ,
ਦੇਣੇ ਆ ਮੈ ਜਵਾਬ ਸਭ ਥੋਨੂੰ 
ਅਸੀ ਤਾਹੀਂ ਇੰਨੇ ਮਸ਼ਰੂਫ ਆ,
ਉ ਸਾਨੂੰ ਜਾਣਦੇ ਨੇ ਜੋ ਉਹਨਾਂ ਨੂੰ
ਪਤਾ ਅਸੀ ਵੀ ਕਿੰਨੇ ਮਕਬੂਲ ਆ,
ਜਿੱਥੇ ਮਰਜੀ ਖੜ ਜਾਈਏ ਅਸੀਂ 
ਲੋਕੀ ਤਾਂ ਵੀ ਕਰਦੇ ਮਸਕੂਕ ਆ...

✍️pawan_._mehra #model #trending #outlook #Attitude
ਜਿਨ੍ਹਾਂ ਦੇ ਦਿਲਾ ਚ ਵਸਦੇ ਆ
ਉਹਨਾਂ ਦੇ ਅਸੀਂ ਮਸਕੂਰ ਆ,
ਜਿਹੜੇ ਕਰਦੇ ਨੇ ਚਲਾਕੀਆਂ 
ਕੋਸਿਸ਼ਾਂ ਸਭ ਉਹ ਫ਼ਜ਼ੂਲ ਆ,
ਦੇਣੇ ਆ ਮੈ ਜਵਾਬ ਸਭ ਥੋਨੂੰ 
ਅਸੀ ਤਾਹੀਂ ਇੰਨੇ ਮਸ਼ਰੂਫ ਆ,
ਉ ਸਾਨੂੰ ਜਾਣਦੇ ਨੇ ਜੋ ਉਹਨਾਂ ਨੂੰ
ਪਤਾ ਅਸੀ ਵੀ ਕਿੰਨੇ ਮਕਬੂਲ ਆ,
ਜਿੱਥੇ ਮਰਜੀ ਖੜ ਜਾਈਏ ਅਸੀਂ 
ਲੋਕੀ ਤਾਂ ਵੀ ਕਰਦੇ ਮਸਕੂਕ ਆ...

✍️pawan_._mehra #model #trending #outlook #Attitude