Nojoto: Largest Storytelling Platform

6. ਪੁੱਤ ਦੇ ਵਿਦੇਸ਼ ਜਾਣ ਵੇਲੇ ਦਿਲ ਤੇ ਪੱਥਰ ਰੱਖ ਲੈਂਦੀ ਬੇ

6. ਪੁੱਤ ਦੇ ਵਿਦੇਸ਼ ਜਾਣ ਵੇਲੇ ਦਿਲ ਤੇ ਪੱਥਰ ਰੱਖ ਲੈਂਦੀ ਬੇਬੇ।
ਬੇਬੇ ਮੈਂ ਠੀਕ ਹਾਂ ਇਹ ਕੌੜਾ ਝੂਠ ਵੀ ਚੱਖ ਲੈਂਦੀ ਬੇਬੇ।
ਪੁੱਤ ਮੇਰੇ ਦਾ ਕੀ ਹਾਲ ਹਉ ਇਹਨਾਂ ਫਿਕਰਾਂ ਚ ਰਹਿੰਦੀ ਬੇਬੇ।
ਪੁੱਤ ਮੇਰਾ ਸਲਾਮਤ ਰਵੇ ਇਹ ਦੁਆ ਰੱਬ ਤੋਂ ਮੰਗਦੀ ਬੇਬੇ।
ਇਸ ਰੱਬ ਰੂਪੀ ਬੇਬੇ ਦਾ ਹਰ ਚਾਅ ਪੁਰਾ ਕਰੀਏ।
ਜੇ ਹੋਵੇ ਇਸਦੇ ਉਲਟ ਤਾਂ ਕੀ ਕਰੀਏ।
@rry #ਦਿਲਦੀਗੱਲ6

arpitthukral9301

Arry

New Creator