ਰਿਸ਼ਤਿਆਂ ਦੀ ਉਮਰ ਜਿਆਦਾ ਆਕੜ, ਬਹੁਤਾ ਰੋਸਾ, ਗੈਰਾਂ ਕੀਤਾ ਵੱਧ ਭਰੋਸਾ, ਆਪਣਿਆਂ ਤੋਂ ਮੁੱਖ ਮੋੜ ਦਿੰਦਾ ਏ । ਸ਼ੱਕ ਦੀ ਦਹਿਲੀਜ਼ ਤੇ ਆ ਕੇ ਹਰ ਰਿਸ਼ਤਾ ਦੱਮ ਤੋੜ ਦਿੰਦਾ ਏ। ✍kulwinder khetla #Relationship #kulwinderkhetla