ਇਨਸਾਨ ਆ ਮੈਂ ਕੋਈ ਰੱਬ ਤੇ ਜਾਂ ਕੋਈ ਫਰਿਸ਼ਤਾ ਨਹੀਂ, ਮੈਂ ਗੱਲਾਂ ਨਾਲ ਵੱਖਰੀ ਕੋਈ ਦੁਨੀਆ ਵਸਾਵਾਂ ਹੀ ਕਿਉਂ, ਮੈਂ ਜੋ ਕਿਸੇ ਲਈ ਕਰ ਨਹੀਂ ਸਕਦਾ ਮੈਂ ਜੋ ਦੇ ਨਹੀਂ ਸਕਦਾ ਉਹਦੇ ਝੂਠੇ ਸੁਪਨੇ ਕਿਸੇ ਨੂੰ ਮੈਂ ਦਿਖਾਵਾਂ ਹੀ ਕਿਉਂ, ✍️Roop #emptiness #loneliness #fundamental #why