ਕੀ ਦੱਸਾ ਜਦੋ ਉਹ ਨੱਚਦੀ ਸੀ ਸਹੁ ਰੱਬ ਦੀ ਬੜਾ ਹੀ ਜੱਚਦੀ ਸੀ ਗੱਲਾ ਨਾਲ ਖਹਿੰਦੇ ਝੁਮਕੇ ਜੀ ਦਿਲ ਲੁੱਟਦੇ ਉਸਦੇ ਠੁੱਮਕੇ ਜੀ ਕਾਤਿਲ ਅਦਾਵਾ ਤੇ ਸੰਗਾ ਨੇ ਗੋਰੀ ਵੀਹਣੀ ਤੇ ਸੋਹਣੀਆ ਵੰਗਾ ਨੇ ਜਦੋ ਹੱਸਦੀ ਏ ਦਿਲ ਠੱਗਦੀ ਆ ਪਰੀਆ ਦੇ ਦੇਸ ਦੀ ਲੱਗਦੀ ਆ ਉਸਦਾ ਨੱਖਰਾ ਸਭ ਨੂੰ ਮਾਰ ਗਿਆ ਮੈ ਵੀ ਤਾਂ ਦਿਲ ਹਾਰ ਗਿਆ @Bhupindersingh