Nojoto: Largest Storytelling Platform

ਪਿਆਰ ਇੱਕ ਸਬਦ ਨਹੀ ਸਗੋ ਜਿੰਦਗੀ ਜਿਉਣ ਦਾ ਸਹੀ ਤਰੀਕਾ ਹੈ।

ਪਿਆਰ ਇੱਕ ਸਬਦ ਨਹੀ ਸਗੋ ਜਿੰਦਗੀ ਜਿਉਣ ਦਾ ਸਹੀ
 ਤਰੀਕਾ ਹੈ।ਪਿਆਰ ਵਿੱਚ ਜਿੰਦਗੀ ਕਦੋ ਲੰਘ ਜਾਦੀ ਹੈ।ਪਤਾ ਨਹੀ ਚੱਲਦਾ ।ਪਰ ਪਿਆਰ ਪਿਆਰ ਹੋਵੇ । ਵਪਾਰ ਨਹੀ
ਜਿਵੇ ਆਪਾ ਨੂੰ ਜਿਉਦੇ ਰਹਿਣ ਲਈ ਪਾਣੀ ਜਰੂਰੀ ਹੈ
ਉਸੇ ਤਰਾ ਰਿਸਤਿਆ ਨੂੰ ਜਿਉਦਾ ਰੱਖਣ ਲਈ
ਪਿਆਰ ਦੀ ਲੋੜ ਹੁੰਦੀ ਹੈ 
#Deep kailey #love for #real #meaning